ਵਰੁਣ ਧਵਨ ਤੇ ਨਤਾਸ਼ਾ ਦਲਾਲ ਇਸ ਮਹੀਨੇ ਕਰਵਾ ਸਕਦੈ ਹਨ ਵਿਆਹ

1/17/2020 11:26:00 AM

ਨਵੀਂ ਦਿੱਲੀ(ਬਿਊਰੋ)- ਵਰੁਣ ਧਵਨ ਤੇ ਨਤਾਸ਼ਾ ਦਲਾਲ ਨਾਲ ਵਿਆਹ ਕਰਨ ਜਾ ਰਹੇ ਹਨ। ਖਬਰ ਹੈ ਕਿ ਵਰੁਣ ਧਵਨ ਤੇ ਨਤਾਸ਼ਾ ਦਲਾਲਾ ਦਾ ਇਸ ਸਾਲ ਮਈ ਵਿਚ ਗੋਆ ਵਿਚ ਵਿਆਹ ਹੋ ਸਕਦਾ ਹੈ। ਰਿਪੋਰਟ ਮੁਤਾਬਕ ਕਪਲ ਇਕ ਗਰੈਂਡ ਦੇਸੀ ਵਿਆਹ ਕਰਨ ਵਾਲੇ ਹਨ।

PunjabKesari
ਰਿਪੋਰਟ ਮੁਤਾਬਕ ਵਰੁਣ ਅਤੇ ਨਤਾਸ਼ਾ ਇਸ ਸਾਲ ਮਈ ਵਿਚ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਹਨ। ਇਹ ਗਰਮੀਆਂ ਵਿਚ ਇਕ ਸ਼ਾਨਦਾਰ ਵਿਆਹ ਹੋਵੇਗਾ, ਜੋ ਇਕ ਹਫਤੇ ਤੱਕ ਚੱਲੇਗਾ। ਇਸ ਵਿਚ ਮਹਿੰਦੀ, ਸੰਗੀਤ ਅਤੇ ਰਿਸੈਪਸ਼ਨ ਸਮੇਤ ਕਈ ਪ੍ਰੋਗਰਾਮ ਹੋਣਗੇ। ਜ਼ਿਆਦਾਤਰ ਫੰਕਸ਼ਨ ਗੋਆ ਵਿਚ ਦੇ ਲਕਜਰੀ ਹੋਟਲ ਜਾਂ ਸਮੁੰਦਰ ਕੰਢੇ ਲੱਗਦੇ ਰਿਸਾਰਟ ਵਿਚ ਹੋਣਗੇ।

 

 
 
 
 
 
 
 
 
 
 
 
 
 
 

#FOSSIL back with @fossil 🤙🏼

A post shared by Varun Dhawan (@varundvn) on Sep 10, 2018 at 12:54am PDT

ਕੰਮ ਦੀ ਗੱਲ ਕਰੀਏ ਤਾਂ ਵਰੁਣ ਦੀ ਇਸ ਮਹੀਨੇ ਦੇ ਆਖੀਰ ਵਿਚ ਫਿਲਮ ‘ਸਟ੍ਰੀਟ ਡਾਂਸਰ 3 ਡੀ’ ਰਿਲੀਜ਼ ਹੋਣ ਵਾਲੀ ਹੈ ਅਤੇ 1 ਮਈ ਨੂੰ ‘ਕੁਲੀ ਨੰਬਰ 1’ ਰਿਲੀਜ਼ ਹੋਣ ਵਾਲੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News