ਸਟੇਜ ''ਤੇ ਨਿੰਜਾ ਨੇ ਫੈਨਜ਼ ਨਾਲ ਕੀਤਾ ਕੁਝ ਅਜਿਹਾ, ਜਿਸ ਦੇ ਛਿੜੇ ਹਰ ਪਾਸੇ ਚਰਚੇ (ਵੀਡੀਓ)

9/30/2019 10:56:02 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਨਿੰਜਾ ਪੰਜਾਬੀ ਫਿਲਮ 'ਦੂਰਬੀਨ' ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਉਨ੍ਹਾਂ ਦੀ ਇਹ ਫਿਲਮ 27 ਸਤੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਹੈ। ਹਾਲ ਹੀ 'ਚ ਨਿੰਜਾ ਦੀ ਇਕ ਵੀਡੀਓ ਸੋਸ਼ਲ ਮੀਡੀਆ'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਨਿੰਜਾ ਆਪਣੀ ਦੋ ਫੀਮੇਲ ਫੈਨਜ਼ ਨਾਲ ਨਜ਼ਰ ਆ ਰਹੇ ਹਨ। ਨਿੰਜਾ ਨੇ ਇਨ੍ਹਾਂ ਫੈਨਜ਼ ਨੂੰ ਝੁਕ ਕੇ ਅਤੇ ਫਿਰ ਸਿਰ 'ਤੇ ਹੱਥ ਰੱਖ ਕੇ ਸਤਿਕਾਰ ਦਿੱਤਾ। ਵੀਡੀਓ 'ਚ ਦੇਖ ਸਕਦੇ ਹੋ ਨਿੰਜਾ ਵੱਲੋਂ ਇੰਨਾ ਸਤਿਕਾਰ ਮਿਲਣ 'ਤੇ ਫੈਨਜ਼ ਭਾਵੁਕ ਹੋ ਗਈ। ਇਸ ਵੀਡੀਓ 'ਚ ਉਨ੍ਹਾਂ ਦੇ ਇਸ ਅੰਦਾਜ਼ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ, ਜਿਸਦੇ ਚੱਲਦੇ ਪ੍ਰਸ਼ੰਸਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

#giveRespect always #ninjastyle #NINJA🎤 #doorbeen🎥

A post shared by NINJA™✌✌ (@teamninja__) on Sep 28, 2019 at 2:17am PDT


ਦੱਸ ਦਈਏ ਕਿ ਪੰਜਾਬੀ ਫਿਲਮ 'ਦੂਰਬੀਨ' ਤੋਂ ਹੋਣ ਵਾਲੀ ਕਮਾਈ 'ਚੋਂ 20 ਪ੍ਰਤੀਸ਼ਤ ਹਿੱਸਾ ਪਿਛਲੇ ਕੁਝ ਮਹੀਨੇ ਪਹਿਲਾਂ ਪੰਜਾਬ 'ਚ ਆਏ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਦੇਣ ਦੀ ਗੱਲ ਆਖੀ ਗਈ ਸੀ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਫਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਕਦੋ ਆਪਣਾ ਵਾਅਦਾ ਨਿਭਾਉਂਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News