ਜਦੋਂ ਕਾਰਤਿਕ ਭੁੱਲੇ ਆਪਣੀ ਪੈਂਟ ਦੀ ਜ਼ਿਪ ਬੰਦ ਕਰਨਾ, ਵੀਡੀਓ ਹੋਈ ਵਾਇਰਲ

12/4/2019 8:54:50 AM

ਮੁੰਬਈ (ਬਿਊਰੋ) — ਬਾਲੀਵੁੱਡ 'ਚ ਇਨ੍ਹੀਂ ਦਿਨੀਂ ਰੀਮੇਕ ਫਿਲਮਾਂ ਦਾ ਦੌਰ ਚੱਲ ਰਿਹਾ ਹੈ। ਹੁਣ ਤੱਕ ਕਈ ਫਿਲਮਾਂ ਦੇ ਰੀਮੇਕ ਬਣ ਚੁੱਕੇ ਹਨ। ਹੁਣ ਜਲਦ ਹੀ 'ਪਤੀ ਪਤਨੀ ਔਰ ਵੋਹ' ਫਿਲਮ ਦਾ ਰੀਮੇਕ ਰਿਲੀਜ਼ ਹੋਣ ਵਾਲਾ ਹੈ। ਇਸ ਫਿਲਮ 'ਚ ਕਾਰਤਿਕ ਆਰਿਅਨ, ਭੂਮੀ ਪਾਂਡੇਕਰ ਤੇ ਅਨੰਨਿਆ ਪਾਂਡੇ ਨਜ਼ਰ ਆਉਣ ਵਾਲੀ ਹੈ।

 
 
 
 
 
 
 
 
 
 
 
 
 
 

cuteness×Infinity💯|Wait for the end expression 😍🤣 @kartikaaryan 🌏👑♥️ . . . . #kartikaryan #kartikaaryan #chintutyagi #dancelikeChintuTyagi #bhumipednekar #ananyapanday #king #kingofexpressions #PatiPatniAurWoh #ppaw #promotions

A post shared by kartikaaryan_world (@kartikaaryan_bae) on Nov 30, 2019 at 2:43am PST

ਹਾਲ ਹੀ 'ਚ ਕਾਰਤਿਕ ਆਰਿਅਨ ਆਪਣੀ ਇਸ ਫਿਲਮ ਦੀ ਪ੍ਰਮੋਸ਼ਨ 'ਚ ਇੰਨੇ ਜ਼ਿਆਦਾ ਗਵਾਚ ਗਏ ਕਿ ਉਹ ਆਪਣੀ ਪੈਂਟ ਦੀ ਜਿੱਪ ਲਗਾਉਣਾ ਹੀ ਭੁੱਲ ਗਏ। ਇਸ ਦੌਰਾਨ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਕਾਰਤਿਕ ਸੋਫੇ 'ਤੇ ਬੈਠ ਕੇ ਕੁਝ ਖਾ ਰਹੇ ਹਨ। ਕਾਰਤਿਕ ਦੇ ਆਲੇ-ਦੁਆਲੇ ਮੀਡੀਆ ਦੇ ਕੈਮਰਿਆਂ ਤੋਂ ਇਲਾਵਾ ਲੋਕ ਇੱਕਠੇ ਹੋਏ ਹਨ। ਇਸੇ ਦੌਰਾਨ ਉਨ੍ਹਾਂ ਨੂੰ ਅਨੰਨਿਆ ਪਾਂਡੇ ਯਾਦ ਦਿਵਾਉਂਦੀ ਹੈ ਕਿ ਉਹ ਆਪਣੀ ਚੈਨ ਬੰਦ ਕਰਨਾ ਭੁੱਲ ਗਏ ਹਨ। ਇਸ ਸੁਣਦੇ ਹੀ ਕਾਰਤਿਕ ਚੈਨ ਬੰਦ ਕਰਦੇ ਹਨ। ਹਾਲਾਂਕਿ ਇਹ ਚੈਨ ਉਨ੍ਹਾਂ ਦੀ ਟ੍ਰੈਕ ਪੈਂਟ ਦੀ ਸਾਈਡ ਚੈਨ ਹੈ।

 
 
 
 
 
 
 
 
 
 
 
 
 
 

Miliye #ChintuTyagi ke Pitaji se Retired Arvind Tyagi hain Late Arvind Tyagi na ho jayein👋🏻 .. #BadnaamKulfi #ChintuTyagi #PatiPatniAurWoh 👫💃🏻 THIS FRIDAY !!! #6thDecember #4DaysToGo @bhumipednekar @ananyapanday @mudassar_as_is @bhushankumar @junochopra @brstudiosllp @tseriesfilms @tseries.official

A post shared by KARTIK AARYAN (@kartikaaryan) on Dec 1, 2019 at 10:14pm PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News