ਫਿੱਟ ਰਹਿਣ ਲਈ ਦੇਖੋ ਕੀ-ਕੀ ਕਰਦੀ ਹੈ ਸਪਨਾ ਚੌਧਰੀ (ਵੀਡੀਓ)

1/18/2020 10:05:35 AM

ਨਵੀਂ ਦਿੱਲੀ (ਬਿਊਰੋ) : ਮਸ਼ਹੂਰ ਡਾਂਸਰ ਤੇ 'ਬਿੱਗ ਬੌਸ' ਦੀ ਸਾਬਕਾ ਪ੍ਰਤੀਯੋਗੀ ਸਪਨਾ ਚੌਧਰੀ ਦਾ ਅੰਦਾਜ਼ ਕਾਫੀ ਵੱਖਰਾ ਹੈ। ਉਹ ਜੋ ਵੀ ਕਰਦੀ ਹੈ, ਉਸ ਨਾਲ ਉਹ ਹਮੇਸ਼ਾ ਸੁਰਖੀਆਂ 'ਚ ਛਾ ਜਾਂਦੀ ਹੈ। ਹਾਲ ਹੀ 'ਚ ਸਪਨਾ ਚੌਧਰੀ ਜਿਮ 'ਚ ਵਰਕਆਊਟ ਕਰਦੀ ਨਜ਼ਰ ਆਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਉਹ ਜਿਮ 'ਚ ਘੰਟਿਆਂਬੱਧੀ ਪਸੀਨਾ ਵਹਾਉਂਦੀ ਹੈ ਤਾਂ ਜੋ ਉਸ ਦੀ ਪਰਫਾਰਮੈਂਸ 'ਚ ਐਨਰਜੀ ਬਰਕਰਾਰ ਰਹੇ। ਪਿਛਲੇ ਦਿਨੀਂ ਸਪਨਾ ਚੌਧਰੀ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ 'ਚ ਸਪਨਾ ਹਰੇ ਰੰਗ ਦੇ ਸੂਟ 'ਚ ਬੋਲਡ ਡਾਂਸ ਮੂਵ ਕਰਦੀ ਦਿਖਾਈ ਦਿੱਤੀ ਸੀ। ਉਸ ਦੇ ਇਸ ਅੰਦਾਜ਼ ਦੀ ਸੋਸ਼ਲ ਮੀਡੀਆ 'ਤੇ ਖੂਬ ਤਾਰੀਫ ਹੋ ਰਹੀ ਹੈ। ਸੋਸ਼ਲ ਮੀਡੀਆ ਯੂਜ਼ਰਸ ਸਪਨਾ ਦੀ ਇਸ ਵੀਡੀਓ ਨੂੰ ਪਸੰਦ ਤੇ ਸ਼ੇਅਰ ਕਰ ਰਹੇ ਹਨ।

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸਪਨਾ ਚੌਧਰੀ ਨੇ ਇਸ ਵਾਰ ਗੋਆ ਦੇ ਕੈਸੀਨੋ 'ਚ ਜ਼ਬਰਦਸਤ ਡਾਂਸ ਕੀਤਾ। ਇਸ ਦੌਰਾਨ ਸਪਨਾ ਦੇ ਕਈ ਗਾਣੇ ਪੇਸ਼ ਕੀਤੇ। ਇਸ ਸਮੇਂ ਸਪਨਾ ਦਾ 'ਗਜਬਨ ਪਾਨੀ ਲੇ ਚਾਲੀ' ਗਾਣਾ ਵੀ ਵੱਡੀ ਹਿੱਟ ਬਣ ਰਿਹਾ ਹੈ। ਦੱਸ ਦੇਈਏ ਕਿ ਸਟੇਜ ਸ਼ੋਅ ਤੋਂ ਇਲਾਵਾ ਸਪਨਾ ਐਲਬਮ ਗਾਣੇ 'ਚ ਵੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

👈Follow Me Some Good Experience In Casino Goa Few Clip @itssapnachoudhary . . . . . . #Casino #BigdaddyGoa #sapnachoudhary #sapnachaudhary #thaknamanahai #events #instagram #facebook #Sachincreation #followformore #likesformore #shows #dancer #pic #artist #dancing_is_life #workmode #teamsapnachaudhary #Desiqueen #stylists #beauty #celebrity #bollywood #be_Positive #expressionqueen #choudhary #sachinsingh #workholic #Selfie #musiclover

A post shared by Sapna 𝐅andom👑 (@teamsapnachoudhary) on Jan 13, 2020 at 10:52pm PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News