ਰੈਪਰ ਬਦਸ਼ਾਹ ਨੇ ਖੋਲ੍ਹਿਆ ਰਾਜ਼, ਦੱਸਿਆ ਕੀ ਹੈ ਹਨੀ ਸਿੰਘ ਨਾਲ ਪੰਗਾ

5/23/2020 4:04:03 PM

ਜਲੰਧਰ (ਬਿਊਰੋ) — ਰੈਪਰ ਬਾਦਸ਼ਾਹ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਬਾਦਸ਼ਾਹ ਨੇ ਇਹ ਮੁਕਾਮ ਬਹੁਤ ਹੀ ਮਿਹਨਤ ਅਤੇ ਸੰਘਰਸ਼ ਨਾਲ ਹਾਸਲ ਕੀਤਾ ਹੈ। ਬਾਦਸ਼ਾਹ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਹਨੀ ਸਿੰਘ ਨਾਲ ਕੀਤੀ ਸੀ। ਅੱਜ ਦੋਹਾਂ ਨੂੰ ਪੂਰਾ ਦੇਸ਼ ਜਾਣਦਾ ਹੈ ਪਰ ਦੋਵੇਂ ਕਦੇ ਵੀ ਇੱਕਠੇ ਦਿਖਾਈ ਨਹੀਂ ਦਿੰਦੇ। ਇੱਕ ਸ਼ੋਅ 'ਚ ਬਾਦਸ਼ਾਹ ਨੇ ਯੋ ਯੋ ਹਨੀ ਸਿੰਘ ਤੋਂ ਵੱਖ ਹੋਣ ਦਾ ਕਿੱਸਾ ਸੁਣਾਇਆ ਹੈ।

 
 
 
 
 
 
 
 
 
 
 
 
 
 

And thats how i became friends with my past

A post shared by BADSHAH (@badboyshah) on May 20, 2020 at 4:34am PDT

ਬਾਦਸ਼ਾਹ ਨੇ ਦੱਸਿਆ ਕਿ ''ਜਦੋਂ ਤੁਸੀਂ ਜਵਾਨ ਹੁੰਦੇ ਹੋ ਤਾਂ ਥੋੜ੍ਹੇ ਜਿਹੇ ਵੱਖਰੇ ਹੁੰਦੇ ਹੋ। ਵਿਚਾਰਧਾਰਾ ਦਾ ਅੰਤਰ ਹੁੰਦਾ ਹੈ ਬਾਕੀ ਤਾਂ ਕੁਝ ਨਹੀਂ ਹੁੰਦਾ। ਹਨੀ ਸਿੰਘ ਦਾ ਕੰਮ ਕਰਨ ਦਾ ਵੱਖਰਾ ਤਰੀਕਾ ਸੀ ਅਤੇ ਮੇਰੇ ਕੰਮ ਕਰਨ ਦਾ ਤਰੀਕਾ ਵੱਖਰਾ ਸੀ। ਕੰਮ ਅਸੀਂ ਇੱਕਠੇ ਹੀ ਸ਼ੁਰੂ ਕੀਤਾ ਸੀ। ਇਸ ਤਰ੍ਹਾਂ ਨਹੀਂ ਕਿ ਉਹ ਕੁਝ ਗਲਤ ਕਰ ਰਹੇ ਹਨ, ਚੰਗਾ ਕੰਮ ਕਰ ਰਹੇ ਹਨ ਅਤੇ ਇਸ ਗੱਲ ਤੋਂ ਮੈਂ ਕਾਫੀ ਖੁਸ਼ ਹਾਂ। ਬਹੁਤ ਮਜ਼ਾ ਆ ਰਿਹਾ ਹੈ, ਮੈਂ ਹਾਂ, ਹਨੀ ਭਾਈ ਹੈ, ਰਫਤਾਰ ਹੈ, ਈਕਾ ਹੈ। ਜਦੋਂ ਵੀ ਅਸੀਂ ਇੱਕਠੇ ਹੁੰਦੇ ਸੀ ਚੰਗਾ ਕੰਮ ਕਰ ਰਹੇ ਹਾਂ।''
Shocking: Police on the hunt for Yo Yo Honey Singh and Badshah ...
ਇਸ ਦੌਰਾਨ ਬਾਦਸ਼ਾਹ ਨੇ ਆਪਣੇ ਪਹਿਲੇ ਰੈਪ ਬਾਰੇ ਵੀ ਦੱਸਿਆ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਭ ਤੋਂ ਪਹਿਲਾ ਰੈਪ ਆਪਣੇ ਮੈਥ ਟੀਚਰ 'ਤੇ ਲਿਖਿਆ ਸੀ ਅਤੇ ਇਸ ਨੂੰ ਕਲਾਸ 'ਚ ਹੀ ਸੁਣਾਇਆ ਸੀ।
Yo Yo Honey Singh INSULTS Badshah At Zorawar Trailer Launch - YouTubeਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News