Pics : ਰੈਸਟੋਰੈਂਟ ਦੇ ਬਾਹਰ ਹੌਟ ਲੁੱਕ 'ਚ ਨਜ਼ਰ ਆਈ ਕਾਰਟਨੀ ਕਾਰਦਸ਼ੀਅਨ

8/10/2018 6:25:50 PM

ਮੁੰਬਈ (ਬਿਊਰੋ)— ਰਿਐਲਿਟੀ ਸਟਾਰ ਕਾਰਟਨੀ ਕਾਰਦਸ਼ੀਅਨ ਨੂੰ ਹਾਲ ਹੀ 'ਚ ਮੇਡੋ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ। ਇਸ ਦੌਰਾਨ ਕਾਰਟਨੀ ਨਾਲ ਬਾਸਕਿਟਬਾਲ ਦੇ ਖਿਡਾਰੀ ਸਕਾਟੀ ਪਿਪੇਨ ਦੀ ਪਤਨੀ ਲਾਰਸਾ ਨਜ਼ਰ ਆਈ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਦੋਵੇਂ ਰੈਸਟਰੈਂਟ 'ਚੋਂ ਬਾਹਰ ਨਿਕਲ ਰਹੀਆਂ ਸਨ। ਇਸ ਦੌਰਾਨ ਕਾਰਟਨੀ ਪੀਲੇ ਰੰਗ ਦੇ ਟਰਾਂਸਪੇਰੈਂਟ ਟੌਪ 'ਚ ਕਾਫੀ ਹੌਟ ਲੱਗ ਰਹੀ ਸੀ।

PunjabKesari

ਖਬਰਾਂ ਦੀ ਮੰਨੀਏ ਤਾਂ ਮਹੀਨਾ ਪਹਿਲਾਂ ਬਾਕਸਰ ਯੂਨਸ ਬੈਂਜਿਮਾ ਨਾਲ ਉਸ ਦਾ ਬ੍ਰੇਕਅੱਪ ਹੋ ਗਿਆ ਹੈ। ਬੀਤੇ ਦਿਨੀਂ ਕਾਰਟਨੀ ਆਪਣੇ ਬੁਆਏਫਰੈਂਡ ਨਾਲ ਇਟਲੀ 'ਚ ਛੁੱਟੀਆਂ ਮਨਾਉਣ ਪਹੁੰਚੀ ਸੀ।

PunjabKesari
ਕਾਰਟਨੀ ਕਾਰਦਸ਼ੀਆਂ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਕਾਰਟਨੀ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ 64.4 ਮਿਲੀਅਨ ਫਾਲੋਅਰਜ਼ ਹਨ।

PunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News