ਅਜਿਹੀ ਹੌਟਨੈੱਸ ਲਈ ਇਸ ਮਾਡਲ ਨੇ ਕਰਵਾਈ 100 ਤੋਂ ਜ਼ਿਆਦਾ Surgeries (ਦੇਖੋ ਤਸਵੀਰਾਂ)

5/26/2017 9:58:33 AM

ਮੁੰਬਈ— ਖੂਬਸੂਰਤ ਨਜ਼ਰ ਆਉਣ ਲਈ ਇੱਕ ਮਾਡਲ ਨੇ ਆਪਣੇ ਸਰੀਰ ਦੇ ਨਾ ਜਾਣੇ ਕਿੰਨੇ ਅੰਗਾਂ ਦੀ ਸਰਜਰੀ ਕਰਵਾ ਲਈ ਹੈ।

PunjabKesari

100 ਸਰਜਰੀ ਤੋਂ ਬਾਅਦ ਵੀ ਇਸ ਮਾਡਲ ਦੀ ਇਹ ਚਾਹਤ ਪੂਰੀ ਨਾ ਹੋ ਸਕੀ।

PunjabKesari

ਆਪਣੇ ਸਰੀਰ ਦੇ ਲਗਭਗ ਹਰ ਭਾਗ ਨੂੰ ਪਲਾਸਟਿਕ ਬਣਾ ਚੁੱਕੀ ਇਹ ਵਿਦੇਸ਼ੀ ਮਾਡਲ ਹੁਣ ਪਛਤਾ ਰਹੀ ਹੈ।

PunjabKesari

ਉਹ ਵੀ ਢੇਰ ਸਾਰੀ ਸਰਜਰੀ ਕਾਰਨ ਨਹੀਂ ਸਗੋਂ ਉਹ ਅਜੇ ਵੀ ਆਪਣੀ ਇਸ ਬਾਡੀ ਤੋਂ ਸੰਤੁਸ਼ਟ ਨਹੀਂ ਹੈ।

PunjabKesari

ਦੁਨੀਆਭਰ ਦੇ ਅਜਿਹੇ ਲੋਕ ਹਨ, ਜੋ ਪਰਫੇਕਟ ਬਾਡੀ ਦੇ ਨਾਂ 'ਤੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ। ਅਜਿਹੀ ਹੀ ਇੱਕ ਮਾਡਲ ਸਵੀਡਨ ਦੀ ਰਹਿਣ ਵਾਲੀ ਪਿਕਸੀ ਫਾਕਸ ਹੈ।

PunjabKesari

ਕਾਰਟੂਨ ਕੈਰੇਕਟਰ ਵਰਗੀ ਨਜ਼ਰ ਆਉਣ ਦੇ ਚੱਕਰ 'ਚ ਉਹ ਹੁਣ ਤੱਕ ਕਈ ਸਰਜਰੀਸ ਕਰਵਾ ਚੁੱਕੀ ਹੈ।

PunjabKesari

ਫਿਲਹਾਲ ਨਾਰਥ ਕੈਰੋਲਿਨਾ 'ਚ ਰਹਿਣ ਵਾਲੀ ਪਿਕਸੀ ਨੇ ਹਾਲ ਹੀ 'ਚ ਦਿੱਲੀ 'ਚ ਆਪਣੀਆਂ ਅੱਖਾਂ ਦਾ ਆਪ੍ਰੇਸ਼ਨ ਇਸ ਲਈ ਕਰਵਾਇਆ ਤਾਂ ਕਿ ਕਾਰਟੂਨ ਕੈਰੇਟਰ ਦੀ ਤਰ੍ਹਾਂ ਉਸ ਦੀਆਂ ਅੱਖਾਂ ਗ੍ਰੀਨ ਨਜ਼ਰ ਆਉਣ। ਇਸ ਤੋਂ ਬਾਅਦ ਵੀ ਉਹ ਹੋਰ ਸਰਜਰੀ ਕਰਵਾਉਣਾ ਚਾਹੁੰਦੀ ਹੈ।

PunjabKesari

ਅੱਗੇ ਦੇਖੋ ਪਿਕਸੀ ਦੀਆਂ ਕੁਝ ਤਸਵੀਰਾਂ, ਜਿਨ੍ਹਾਂ ਨੂੰ ਦੇਖ ਤੁਸੀਂ ਹੈਰਾਨ ਹੋਵੋਗੇ।
PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News